Announcement

Collapse
No announcement yet.

Romantic poetry

Collapse

Unconfigured Ad Widget

Collapse
This is a sticky topic.
X
X
  • Filter
  • Time
  • Show
Clear All
new posts

  • #31
    Re: Romantic poetry

    ਹੱਥ ਘੁੱਟ ਕੇ ਫੜ ਲੈ ਵੇ ਸ਼ੱਜਣਾ ਹਾਲੇ ਸਾਡੀ ਉਮਰ ਹੈ ਨਿਆਣੀ
    ਮੈਂ ਸੁਣਿਆ ਦੁਨੀਆ ਦੇ ਮੇਲੇ ਵਿੱਚ ਵਿੱਛੜ ਗਏ ਨੇ ਕਈ ਰੂਹਾਂ ਦੇ ਹਾਣੀ

    Comment


    • #32
      Re: Romantic poetry

      Pyar sache dilo tenu karde haan...Kade nah tenu shad k javage.....
      Je zindgi dhokha de jayu saah ban k sath nibavage.

      Comment


      • #33
        Re: Romantic poetry

        ਤੇਰੀ ਦਿਲਕਸ਼ੀ ਦਾ ਦਰਿਆ ਜੇ ਨ ਬੇਲਿਬਾਸ ਹੋਵੇ
        ਨ ਕਿਨਾਰਿਆ ਤੋਂ ਬਾਹਰ ਮੇਰੀ ਵੀ ਪਿਆਸ ਹੋਵੇ

        ਆਵੇ ਖੁਦਾਇਆ ਐਸਾ ਵੀ ਮੁਕਾਮ ਪਿਆਰ ਅੰਦਰ
        ਮੈ ਲਹਿਰ ਲਹਿਰ ਹੋਵਾਂ ਉਹ ਪਿਆਸ ਪਿਆਸ ਹੋਵੇ

        Sukhwinder Amrit

        Comment


        • #34
          Re: Romantic poetry

          ਕਦੇਂ ਸਾਡੀਆਂ ਨਿਗ੍ਹਾਂ ਨਾਲ ਵੇਖੀਂ ਆਪਣੇ ਆਪ ਨੂੰ
          ਫਿਰ ਪਤਾਂ ਲੱਗੂ ਤੈਨੂੰ ਕੀ ਕੀ ਮੰਨੀ ਬੈਂਠੇ ਹਾਂ

          Comment


          • #35
            Re: Romantic poetry

            Sochan De Samunder De Kinare Nahi Hunde,
            Gamman Wich Dubb Gujare Nahi Hunde,
            Sukh-Dukh te Sath Din Raat Da,
            Har Pal Maujaan De Hulare Nahi Hunde,
            Kande Vi Ne Zndgi de Baag Wich,
            Har Kise De Hisse Phul Sare Nahi Hunde,
            Kuch Pyaar De Hatho Vi Ne Marde,
            Sab Lok Dusmana De Mare Nahi Hunde

            Comment


            • #36
              Re: Romantic poetry

              Ral gyi si es wich ik boond tere ishq di
              Ese lyi main umran di saari kudattan pee lyi

              Comment

              Working...
              X