Announcement

Collapse
No announcement yet.

Romantic poetry

Collapse

Unconfigured Ad Widget

Collapse
This is a sticky topic.
X
X
  • Filter
  • Time
  • Show
Clear All
new posts

  • Romantic poetry

    Ajj Dil De Baga Vich Phull Yaad Da Kheliya e
    Chira Picho Kitaba Vich Khat Yaar Da Miliya e

    -Rupinderjit

    ਤੂੰ ਇਸ ਤਰ੍ਹਾਂ ਕਿਓਂ ਨਹੀਂ ਬਣ ਜਾਂਦੀ

    ਜਿੱਦਾਂ ਮੂੰਹ ਜ਼ੁਬਾਨੀ ਗੀਤ ਹੁੰਦੇ ਨੇ

    ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਓਂ ਪੈਂਦਾ ਹੈ



    For all romantic punjabi poetry, use this thread.


    *Note: Use this thread only to post small or pieces of poems. If you have a full poem, please make a new separate thread.

  • #2
    Re: Romantic poetry

    This is a beautiful piece of writing by Dr.Surjit Pattar

    Mildi Nahin Muskaan Hi
    Hothin Sajaun Nu
    Dil Tan Bahut Hi Karda e
    Mera Milan Aun Nu

    Hothan Te Haasa Mar Gaya
    Dandaasa reh Gaya
    Ehi Rehan De Haaseyan Da
    Bharam Paun Nu
    Dil Tan Bahut Hi Karda e
    Mera Milan Aun Nu

    Kujh Suit Laambhe Saambh Ke
    Rakh Goohde Rang De
    Kache Di Kachi Dosti
    Tutti Te Paun Nu
    Dil Tan Bahut Hi Karda e
    Mera Milan Aun Nu

    Tutteya eh Niyun(love)
    Goodah Jeha Chasma Khareed Lai
    Ro Ro Ke Sujiyan Sohniyan
    Akhian Lukaun Nu
    Dil Tan Bahut Hi Karda e
    Mera Milan Aun Nu

    Vichde Sajjan Ne Khawab Vich
    Seene Nu La Ke keha
    Kisne Ne Keha Si Inj Tainu
    Dil Nu Laun Nu

    Comment


    • #3
      Re: Romantic poetry


      ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ,ਉਹਦੇ ਨੈਨਾਂ ਚ ਸਤਿਕਾਰ ਜਿਹਾ...
      ਉਹਦਾ ਦਿਲ ਸਮੁੰਦਰ ਰਹਿਮਤ ਦਾ,ਉਹਦੀ ਰਗ ਰਗ ਚ ਪਿਆਰ ਜਿਹਾ..
      ...ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ,ਉਹਦੀ ਹਰ ਗਲ ਚ ਏਤਬਾਰ ਜਿਹਾ..
      ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ,ਰੱਬ ਹੋਣਾ ਏ ਮੇਰੇ ਯਾਰ ਜਿਹਾ

      Comment


      • #4
        Re: Romantic poetry

        ਪਹਿਲੀ ਵਾਰ ਕਿਸੇ ਨੂੰ ਬੁਲਾਉਣਾ ਸੌਖਾ ਨਹੀਂ
        ਦਿਲ ਵਿਚ ਸਤਿਕਾਰ ਕਮਾਉਣ ਸੌਖਾ ਨਹੀਂ
        ਬਣ ਜਾਣ ਰੂਹ ਦੇ ਜੇ ਸਾਥ ਇਕ ਵਾਰ 'ਸਰਬ'
        ਜਾਨ ਤੋਂ ਪਿਆਰਿਆਂ ਨੂੰ ਫੇਰ ਭੁਲਾਉਣਾ ਸੌਖਾ ਨਹੀ

        Comment


        • #5
          Re: Romantic poetry

          ਇਸ ਦਰਦ ਦੇ ਮਰੀਜ਼ਾ ਦੀ ਕੋਈ ਦਾਰੂ ਨਾ ਦਵਾ ਹੁੰਦੀ ਏ,
          ਇੱਕ ਹੱਸਦਾ ਵੱਸਦਾ ਘਰ ਉੱਜੜਨ ਪਿੱਛੇ ਕੋਈ ਇੱਕ ਹਸੀਨ ਅਦਾ ਹੁੰਦੀ ਏ,
          ਕੋਈ ਮਰ ਜਾਂਦਾ ਕੋਈ ਖੱਪ ਜਾਂਦਾ ਤੇ ਕਿਸੇ ਦੀ ਬਸ ਇੱਕ ਹਯਾ ਹੁੰਦੀ ਏ,
          ਅੱਲੜ ਉਮਰੇ ਕੀਤੇ ਗੁਨਾਹਾਂ ਦਾ ਕੋਈ ਵੀ ਗਵਾਹ ਨਹੀ ਹੁੰਦਾ,
          ਇੱਕ ਆਸ਼ਕ ਦੂਜਾ ਮਾਸ਼ੂਕ ਤੀਜੀ ਸਾਹਵਾਂ ਦੀ ਗਰਮ ਹਵਾ ਹੁੰਦੀ ਏ,
          ਮੂੰਹੋ ਮੰਗਿਆ ਵੀ ਜਦ ਮੌਤ ਨਹੀ ਮਿਲਦੀ "ਬੜੇਪਿੰਡੀਆ",
          ਇਸ਼ਕ ਦੇ ਮਾਰਿਆ ਦੀ ਬਸ ਇਹੋ ਸਜ਼ਾ ਹੁੰਦੀ ਏ।
          ਇਸ਼ਕ ਦੇ ਮਾਰਿਆ ਦੀ ਬਸ ਇਹੋ ਸਜ਼ਾ ਹੁੰਦੀ ਏ।

          Comment


          • #6
            Re: Romantic poetry

            ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
            ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

            ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
            ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ,

            Comment


            • #7
              Re: Romantic poetry

              Gaye Jo Tum Chhod Ke Hame Ashq Hi Sookh Gaye
              Bune The Satrangi Sapne Jo Ek Pal Mein Hi Toot Gaye
              Aaye Na Phir Kabhi Wo Pal Jo Humko Rula Saken
              Teri Yaadon Ke Saaye Mein Hum Khud Ko Hi Bhool Gaye

              Comment


              • #8
                Re: Romantic poetry

                suniya e jhalli mere vangu oh v ho gyi e
                ki chaonde ne metho eh parshave puchdi e
                vasdiya tai ujaran di koi kasar na chadi c
                hun ujar giya de loka ton sirnave puchdi e

                Comment


                • #9
                  Re: Romantic poetry

                  ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਹੇ,ਵਕਤ ਸਮਝੋ ਖਰਾਬ ਆ ਜਾਂਦਾ ਹੇ,
                  ਮਹਿਬੂਬ ਆਵੇ ਯਾ ਨਾ ਆਵੇ,ਪਰ ਤਾਰੇ ਗਿਨਣ ਦਾ ਹਿਸਾਬ ਆ ਜਾਂਦਾ ਹੈ

                  Comment


                  • #10
                    Re: Romantic poetry

                    Bas Ik Tamanna Rahi Ohnu Paun Di
                    Koshish Bekaar Rahi Ohnu Bhulaun Di
                    Ik Aakhri Umeed Eh Hai
                    Je Meri Laash Naal Lipat Ke Roye Taan Ron Dena
                    Yaaro Badi Hasrat Hai Ohnu Seene Naal Laun Di...

                    Comment


                    • #11
                      Re: Romantic poetry

                      Hanjuan da vapaar karan dee aadat hai,
                      patharan naal pyar karan dee aadat hai.
                      Jhootha hi wada kar le sohnea ,
                      sanu ta aetbaar karan dee aadat hai.

                      Comment


                      • #12
                        Re: Romantic poetry

                        Ishq koi cheez nahi dil parchaan di
                        ishq ta kala hai dil lgaan di
                        ishq da soda kade keeta nahi janda
                        eh oh jaam hai jo peeta nahi janda
                        ki samjhava main oos bedard nu
                        ishq ho janda hai kade keeta nahi janda

                        Comment


                        • #13
                          Re: Romantic poetry

                          Loki ishq ishq paey karde ne..
                          assi ishq bazaar vich ja baithe
                          loki yaar laben nu firde ne
                          assi labhia yaar gava baithe

                          Comment


                          • #14
                            Re: Romantic poetry

                            Ik dil, te lakh samjhaun wale, je samaz na aave ta ki kariye.....
                            Dard dil da hove tan seh laiye, J dil hi dard ban jave ta ki kariye...
                            Jihnu dil de rog sunaunde c,j OHI rog la jave ta ki kariye.....
                            Sade nal hi Jisdi dunia c, J chadd tur jave ta ki kariye....
                            asi aj v raha takde han, je oh raah bhul jaave ta ki keriye.,,,,,,,

                            Comment


                            • #15
                              Re: Romantic poetry

                              ਲੱਖਾਂ ਖਾ ਲਏ ਧੋਖੇ ਨੇ, ਇਹਨੂੰ ਸਮਝ ਨਾ ਆਈ
                              ਸੌਗਾਤ ਇਹਦੀ ਹੈ ਮੁੱਖ ਉੱਤੇ, ਜੋ ਉਦਾਸੀ ਛਾਈ
                              ਦਿਲ ਪਾਗਲ ਆ, ਜੋ ਕੰਡਿਆਂ ਦੇ ਰਾਹਾਂ ਤੇ ਤੁਰ ਪੈਂਦਾ
                              ਕਿਉਂ ਝੱਲਿਆਂ ਵਾਂਗੂ ਫੇਰ ਮਹੁੱਬਤ ਵੱਲ ਏ ਮੁੜ ਪੈਂਦਾ

                              ...ਹਰ ਇੱਕ ਉੱਤੇ ਵਿਸ਼ਵਾਸ ਕਰੇ ਇੰਨਾ ਕਿਉਂ ਭੋਲਾ ਏ
                              ਬੜੀ ਕਰਦਾ ਏ ਮਨ ਮਰਜੀ ਇਸੇ ਗੱਲ ਦਾ ਰੌਲਾ ਏ
                              ਫਿਰ ਮੂੰਹ ਲਟਕਾਕੇ ਬਹਿ ਜਾਏ ਜਾਂ ਹੰਝੂਆਂ ਵਿੱਚ ਰੁੜ੍ਹ ਪੈਂਦਾ
                              ਕਿਉਂ ਝੱਲਿਆਂ ਵਾਂਗੂ ਫੇਰ ਮਹੁੱਬਤ ਵੱਲ ਏ ਮੁੜ ਪੈਂਦਾ

                              Comment

                              Working...
                              X