Announcement

Collapse
No announcement yet.

Heart Broken Poetry

Collapse

Unconfigured Ad Widget

Collapse
This is a sticky topic.
X
X
  • Filter
  • Time
  • Show
Clear All
new posts

  • Heart Broken Poetry

    Jad lagga si teer ta zakham da ehsaas hi nahi hoya .....
    Dukh tad hoya jdo kamaan apnyaa de hath dekhi ..


    ਅਸੀੰ ਅੱਗ ਦੇ ਵਸ਼ਤਰ ਪਾਓੁਣੇ ਨੇ ਨਜਦੀਕ ਨਾ ਹੋ।
    ਅੱਜ ਧਰਤ ਆਕਾਸ਼ ਜਲਾਓਣੇ ਨੇ ਨਜਦੀਕ ਨਾ ਹੋ।
    ਅਸੀੰ ਯਾਰਾਂ ਨੂ ਤਾਂ ਗਲ਼ੇ ਲਗਾ ਕੇ ਵੇਖ ਲਿਆ ,
    ਅੱਜ ਦੁਸ਼ਮਣ ਗਲ਼ੇ ਲਗਾਓਣੇ ਨੇ ਨਜਦੀਕ ਨਾ ਹੋ।
    ਜਾਹ ਤੈਥੋਂ ਸਾਡਾ ਸਾਥ ਨਿਭਾਇਆ ਨਈਂ ਜਾਣਾ,
    ਮੇਰੇ ਰਸ਼ਤੇ ਬੜੇ ਡਰਾਓਣੇ ਨੇ ਨਜਦੀਕ ਨਾ ਹੋ।
    ਮੈਨੂ ਸ਼ੀਸ਼ੇ ਨੇ ਤਿੜਕਾ ਕੇ ਜਖਮੀ ਕੀਤਾ ਏ ,
    ਅੱਜ ਮੈਂ ਸ਼ੀਸੇ ਤਿੜਕਾਓਣੇ ਨੇ ਨਜਦੀਕ ਨਾ ਹੋ।।।।

  • #2
    Re: Heart Broken Poetry

    ਸਭ ਕੁੱਛ ਵਿੱਕਦਾ ਹੈ ਇਸ ਦੁਨੀਆ ਵਿੱਚ ___ ਕਾਸ਼ ਜੁਦਾਈ ਵੀ ਰਿਸ਼ਵਤ ਲੈ ਲੇਂਦੀ___

    Sabh Kuch Vikda Hai Is Duniya Vich
    Kaash Judaai Vi Rishvat Lai Laindi

    Comment


    • #3
      Re: Heart Broken Poetry

      Unj Pyaar Tan Lok Vi Karde Ne
      Saada Lokan Warga Pyaar Nahin
      Jo Tain Keeta Saanu Bhulna Nahin
      Jo Asin Keeta Tenu Yaad Nahi

      Comment


      • #4
        Re: Heart Broken Poetry

        Saathon Gairan Naal Mitha Bol Ho Gaya
        Es Zindagi 'ch Zehar Ghol Ho Gaya
        Rahu Hamesh Unglan 'chon Lahoo Simm-da
        Sathon Heereyan De Bhulekhe Kach Farol Ho Gaya

        Comment


        • #5
          Re: Heart Broken Poetry

          Jinha teriyan yaddan nu hanjuna da pani paya kise boote nu paunde tan full khil janda. jinha dil la k kmaliye tenu chaya j rabb nu chaunde tan o v mil janda..

          Comment


          • #6
            Re: Heart Broken Poetry

            thokar lage tenu v kise di mhobbat di
            tad mhobbat meri da tenu ehsas hove
            fir tu mange mere kol dil mera
            par tere kadma ch meri lash hove

            Comment


            • #7
              Re: Heart Broken Poetry

              ਅੱਜ ਹੋਇਆ ਇਹ ਅਹਿਸਾਸ ਤੇਰੇ ਤੁਰ ਜਾਣ ਤੋ ਬਾਅਦ____
              ____ਕਿ ਕੱਲਾ ਤੂੰ ਨਹੀ ਸੀ ਤੇਰੇ ਨਾਲ ਇੱਕ ਦੁਨੀਆ ਵੀ ਸੀ___

              Aj hoyea eh ehsaas tere tur jaan ton baad
              Ke kalla toon nahin si tere naal ik duniya vi si

              Comment


              • #8
                Re: Heart Broken Poetry

                Sikha di bewfai be tumhy zaalim zamany ny,,,

                Tum jo seekh lety ho, hum he pa azmaaty ho..!

                Comment


                • #9
                  Re: Heart Broken Poetry

                  ਬਰਸਾਤ ਵਿੱਚ ਪਾਣੀ ਵਾਂਗ਼ ਵਗ ਜਾਣਾ
                  ਪਤਝੜ ਵਿੱਚ ਪੱਤਿਆਂ ਵਾਂਗ ਝੜ ਜਾਣਾ.
                  ਕੀ ਹੋਇਆ ਅੱਜ ਅਸੀਂ ਤੈਨੂੰ ਤੰਗ ਕਰਦੇ
                  ਕਿਸੇ ਦਿਨ ਤੈਨੂੰ ਬਿਨਾਂ ਦੱਸੇ ਹੀ ਮਰ ਜਾਣਾ..

                  Comment


                  • #10
                    Re: Heart Broken Poetry

                    sadi jaan vi gyi ohnu dard na hoya ,
                    oh royi na jra sada rab vi roya ,
                    asi jaan vi gawai sansar vi khoya ,
                    pr oh khnde ik 'DIL' he tutya ,kuj hor ta ne hoya.

                    Comment


                    • #11
                      Re: Heart Broken Poetry

                      ਤੂੰ ਹੀ ਤਾਂ ਕਹਿਦੀ ਸੀ ....."ਕਿ ਅੱਖਾਂ ਭਰ ਕੇ ਦੇਖ ਲਿਆ ਕਰ ਮੈਨੂੰ".....
                      ਹੁਣ ਅੱਖ ਤਾਂ ਭਰ ਆਉਦੀ ਆ ਪਰ ਤੂੰ ਨਜਰ ਨਹੀ ਆਉਦੀ....

                      Toon hi kehndi si ke akhan bhar ke dekh leya kar mainu
                      Hun akh tan bhar aundi aa par toon nazar nahin aundi

                      Comment


                      • #12
                        Re: Heart Broken Poetry

                        ਰੁੱਸਣਾ ਸੀ ਅਸੀਂ ਕੋਈ ਹੋਰ ਵਾਰੀ ਲੈ ਗਿਆ
                        ਮਨਾਉਣਾ ਕੀ ਸੀ ਸਾਨੂੰ ਕੋਈ ਹੋਰ ਰੁੱਸ ਕੇ ਬਹਿ ਗਿਆ
                        ਅਸੀਂ ਤਾਂ ਨਿਭਾਉਂਦੇ ਰਹੇ ਪਿਆਰ ਸੱਚਾ ਜਾਣ ਕੇ
                        ਪਰ ਦਰਦ ਦੇਣ ਵਾਲਾ ਈ ਬੇਦਰਦ ਸਾਨੂੰ ਕਹਿ ਗਿਆ,,,

                        Russna si asin, koi hor vaari lae geya
                        Manauna ki si sanu koi hor russ ke beh geya
                        Asin tan nibhaunde rahe pyaar sach jaan ke
                        Par dard en wala e bedard sanu keh geya

                        Comment

                        Working...
                        X