Announcement

Collapse
No announcement yet.

Random punjabi poetry

Collapse

Unconfigured Ad Widget

Collapse
This is a sticky topic.
X
X
  • Filter
  • Time
  • Show
Clear All
new posts

  • #31
    Re: Random punjabi poetry

    ਸੂਰਜ ਨੇ ਪੁੱਛਿਆ ਕਿ ''ਹੈ ਕੋਈ ਜੋ ਮੇਰੇ ਛੁਪਣ ਤੋਂ ਬਾਅਦ ਰੋਸ਼ਨੀ ਕਰੇਗਾ ?
    ਇਕ ਨਿੱਕੇ ਜਿਹੇ ਦੀਵੇ ਨੇ ਕਿਹਾ '' ਕੋਸ਼ਿਸ਼ ਕਰਾਂਗਾ ਮੈਂ ''

    Comment


    • #32
      Re: Random punjabi poetry

      lok kehnde nai dekhya RABB nu kade,
      eh veham hi sab de dil ch smaya hai..
      jhati mar deep apni hond val tu,
      us RABB chon hi tu aaya hai..
      sab laad ladande janam pichhon,
      … ohne pehlan toh hi laad ldaya hai..
      digeya jad v tu thede kha,
      ohne chuk ke seene nal laya hai..
      satt laggi tenu dard usnu hoya,
      vekh usda mann bhar aaya hai..
      lakh MANDIR MASZID GURDWARE janda hai,
      kade dilo RABB nu dhyaya hai..
      vekh asmani turda hai,
      kadi neeveya wal v aaya hai..
      kyu apni hond nu bhulaya hai,
      deep tu v RABB wicho hi aaya hai..
      sab de vich aatma hai,
      jisda malik ek PARMATMA eh..
      chad eirkha , vikar loka toh,
      sab RABB vicho hi aaye ne,
      deep tu v RABB vicho hi aaya hai..

      Comment


      • #33
        Re: Random punjabi poetry

        Kise-kise mutiyar de hai sir utte palla,
        PAGG wala munda dise dasan vicho kalla,
        Jeanan chall payian suitan da riwaaz na riha,
        Mera pehlan varga rangla Punjab na reha.

        Comment


        • #34
          Re: Random punjabi poetry

          Jinna ishq namaza padiya ne,
          oh dar-dar te sajda nahi karde !
          Jehre ik de ho jande ne ,
          oh har dooje teeje te nahi marde....!

          Comment


          • #35
            Re: Random punjabi poetry

            kaash kadma tereya nu choon da mouka mile,
            ik wari tere gal lag roun da mouka mile,
            khide mathe har sazza karni kabool Dil ne,
            bas tere darbar pesh hon da mouka mi

            Comment


            • #36
              Re: Random punjabi poetry

              ਰਿਸ਼ਤੇ ਕੱਚੇ ਮਕਾਨ ਵਾਂਗ ਹੁੰਦੇ ਨੇ, ...ਜਿਹੜੇ ਅਨੇਕ ਵਾਰ ਲਿੱਪਣੇ ਪੈਂਦੇ ਨੇ,.... ਜੇ ਲਿਪਣਾ ਛੱਡ ਦੇਇਏ ਤਾਂ ਹੌਲੀ ਹੌਲੀ ਮਿੱਟੀ ਬਣ ਢੇਰੀ ਹੋ ਜਾਂਦੇ ਨੇ....

              Comment


              • #37
                Re: Random punjabi poetry

                ਤੁਰ ਜਾਣੈ ਸਭ ਨੇ
                ਫੇਰ ਪਤਾ ਨੀ ਕਦੋਂ, ਕਿਸ-
                ਕਿੱਥੇ ਕਿਹੜੇ ਹਾਲ ਮਿਲਣੈਂ।
                ਕਿਸੇ ਕਿਤੇ ਇੰਟਰਵੀਊ ਤੇ ਮਿਲਣੈ
                ਕਿਸੇ ਬਸ ਸਟੈਡ, ਰੇਲਵੇ ਸਟੇਸ਼ਨ
                ਕਿਸੇ ਵਿੱਚ ਬਜ਼ਾਰ ਮਿਲਣੈ।
                ਕੀ ਪਤਾ ਕਿਸ-
                ਕਿੱਥੇ ਕਿਹੜੇ ਹਾਲ ਮਿਲਣੈ।

                ਮਿਲੇਗਾ ਕੋਈ ਕਿਤੇ ਗਲਵੱਕੜੀ ਪਾ,
                ਕਿਸੇ ਹੱਥ ਮਿਲਾ ਕੇ ਲੰਘ ਜਾਣੈ,
                ਕਿਸੇ ਤੇਜ਼ ਵਾਹਨ ਤੇ ਚੜੇ-
                ਹੱਥ ਹਿਲਾ ਕੇ ਲੰਘ ਜਾਣੈ
                ਕੀ ਪਤਾ ਕਿਸ-
                ਕਿੱਥੇ ਕਿਹੜੇ ਰਾਹ ਮਿਲਣੈ।

                ਕਈ ਮਿਲਣਗੇ ਕਿਤੇ
                ਨਾਲ ਭਰਜਾਈਆਂ,
                ਕਈਆਂ ਮਿਲਣੈ ਚੂੜੇ ਪਾ ਕੇ,
                ਨਾਲ ਸਿਰਾਂ ਦਿਆਂ ਸਾਈਆਂ।
                ਕਿਸੇ ਨਾਲ ਆਪਣੇ ਬਲੂਰ ਮਿਲਣੈ,
                ਕੀ ਪਤਾ ਕਿਸ-
                ਕਿੱਥੇ ਕੀਹਦੇ ਨਾਲ ਮਿਲਣੈ।

                ਕੋਈ ਮਿਲੇਗਾ
                ਚੜ੍ਹਦਾ ਸੰਘਰਸ਼ ਦੀਆਂ ਪੌੜੀਆਂ,
                ਕੋਈ ਫਤਹਿ ਦੇ
                ਨਿਸ਼ਾਨ ਝੁਲਾਉਂਦਾ ਮਿਲਣੈ।
                ਕੋਈ ਕਿਸੇ ਦਾ ਬਣਿਆ-
                ਚਾਨਣ ਮਿਨਾਰਾ ਮਿਲਣੈ
                ਕੀ ਪਤਾ ਕਿਸ-
                ਕਿਹੜੇ ਮਿਕਾਮ ਮਿਲਣੈ।

                ਮਿਲੇ ਕੋਈ ਕਿਤੇ ਵੀ,
                ਕਿਸੇ ਵੀ ਹਾਲ ਮਿਲੇ,
                ਖੜਿਆ ਕਿਸੇ ਵੀ ਮੁਕਾਮ ਮਿਲੇ।
                ਮੈਂ ਤਾਂ ਬਸ ਬਣ ਕੇ-
                ਯਾਰਾਂ ਦਾ ਯਾਰ ਮਿਲਣੈ,
                ਕਰ ਯਾਦ ਪੁਰਾਣੀ ਸਾਂਝ ਮਿਲਣੈ!

                Comment


                • #38
                  Re: Random punjabi poetry

                  ਸੱਚੇ ਰੱਬ ਨਾਲ ਇਸ਼ਕ ਕਰੇ ਕੋਈ-2, ਇਸ਼ਕ ਸ਼ੋਹਰਤ ਨਾਲ ਹਰ ਕੋਈ ਕਰਦਾ ਹੈ*!
                  ਰੰਗ ਸਾਂਵਲੇ ਨੂੰ ਕਰੇ ਪਸੰਦ ਕੋਈ-2, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ!
                  ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
                  ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ!

                  Comment


                  • #39
                    Re: Random punjabi poetry

                    Tun Vi Saadi Ik Mann Piche Jah Na Jagg De
                    Asin Aine Vi Ni Maade Jinne Tenu Lag De

                    Saanu Ohna 'chon Na Gini Jo Ne Dilan De Vapaari
                    Har Pind Har Shehar Jehde Rakhde Ne Yaari
                    O Ni Kise De Vi Hude Lag de Ne Jo Sabh De
                    Asin Aine Vi Ni Maade Jinne Tenu Lag De

                    Saanu Dil Naal Dekh Je Nahin Akhan Te Yakeen
                    Akhan Kha Jaan Dhokha Chehre Vekh Ke Haseen
                    Choga Saadgi Da Paa Ke Jo Dilan Nu Thag De
                    Asin Aine Vi Ni Maade Jinne Tenu Lag De

                    Comment


                    • #40
                      Re: Random punjabi poetry

                      Rishte vekh k pyar nibhaya kar ,
                      har kise nu na eve apnaya kar,
                      eh duniya mtlbi bndya di,
                      eve kise de piche na lag jaya kar,
                      ena mitha na bn k duniya nigal javn,
                      kde bura bn k v dikhaya kar,
                      har ik de dukh ch ho k dukhi,
                      eve apna dukh na vdhaya kar,
                      kise ne nae puchna tenu,
                      eh gal samjhaun te tan samj jaya kar.

                      Comment


                      • #41
                        Re: Random punjabi poetry

                        Jo khusiyan nal laundi a tera li main o rutt hovan,
                        Har janm tun bane maa meri har janam main tera putt hovan,
                        Ajj jo v han main es jagg ute ek tere karke han,
                        Har janam den ni de sakda da tere Ehsanna da maa.

                        Comment


                        • #42
                          Re: Random punjabi poetry

                          ਬਸ ਦੇ ਕੰਡਕਟਰ ਦੀ ਤਰਾ ਹੈ
                          ਜਿੰਦਗੀ ਮੇਰੀ,
                          ਸਫਰ ਵੀ ਮੁਕਦਾ ਨਹੀ, ਤੇ
                          ਜਾਣਾ ਵੀ ਕਿਤੇ ਨਹੀ,

                          Comment


                          • #43
                            Re: Random punjabi poetry

                            ਮਿਲ ਜਾ ਅੱਖ ਸੁਕਣ ਤੌਂ ਪਹਿਲਾ,
                            ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ,
                            ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
                            ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

                            Mil ja akh sukkan ton pehlan
                            Nabaz meri de rukan ton pehlan
                            Kyunki sooraj saahmne raat ni hundi
                            Siveyan wich mulakaat ni hundi

                            Comment


                            • #44
                              Re: Random punjabi poetry

                              ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ ,

                              ਰੋਟੀ ਖਾਤਿਰ ਆਦਮੀ ਹਰ ਮੋੜ ਤੇ ਵਿਕਦਾ ਮਿਲੇ

                              Comment

                              Working...
                              X